Header Ads

ਮੈਂ ਵੀ ਪੱਕਾ ਅਕਾਲੀ ਹਾਂ...


ਮੈਂ ਵੀ ਪੂਰਾ ਪੱਕਾ ਅਕਾਲੀ ਹਾਂ, ਪਰ ਮੈਂ ਬਾਦਲਾਂ ਵਾਲਾ ਅਕਾਲੀ ਨਹੀਂ, ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਜਿਸ ਅਕਾਲੀ ਦਾ ਜਿਕਰ ਕੀਤਾ ਹੈ ਮੈਂ ਉਹ ਅਕਾਲੀ ਹਾਂ ਪੜੋ ਫਿਰ >
ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ,
ਸਿੰਘ ਦਸ਼ਮੇਸ਼ ਦਾ ਕਹੀਏ ਅਕਾਲੀ ਐ...
ਪਰ ਇਹ ਦੇਹਧਾਰੀ ਪਖੰਡੀਆਂ ਦੇ ਪੈਰਾ ਤੇ ਡਿੱਗਣ ਵਾਲੇ,
ਮੂਰਤੀਆਂ ਨੂੰ ਮੱਥੇ ਟੇਕਣ ਅਤੇ ਮੰਦਰਾਂ ਚ ਜਾਕੇ ਤਿਲਕ ਲਵਾਉਣ ਵਾਲੇ,
ਗੁਰਬਾਣੀ ਦੀ ਜਗਾਂ ਰਮਾਇਣ ਦਾ ਪਾਠ ਕਰਾਉਣ ਵਾਲੇ,
ਗੁਰੂ ਗਰੰਥ ਸਾਹਿਬ ਜੀ ਨੂੰ ਵੀ ਤਿਲਕ ਲਗਾਉਣ ਵਾਲੇ,
ਬੇਅਦਬੀ ਕਰਾਉਣ ਵਾਲੇ ਅਤੇ ਕਛਿਹਰੇ ਦੀ ਜਗਾਂ ਖਾਕੀ ਕੱਛਾ ਪਾਉਣ ਵਾਲੇ ਅਕਾਲੀ ਕਿਵੇਂ ਹੋਏ...?
ਮੈਨੂੰ ਦੱਸੋਂ ਤੇ ਜਰਾ...?
ਅਮਰਪ੍ਰੀਤ ਸਿੰਘ ਗੁੱਜਰਵਾਲ ਤੋਂ
Powered by Blogger.