Header Ads

ਮੋਬਾਈਲ ਸੈਟ ਚੋਰੀ ਹੋਣ ਤੇ ਕੀ ਕੀਤਾ ਜਾਵੇ

ਮੋਬਾਈਲ ਸੈਟ ਚੋਰੀ ਹੋਣ ਤੇ ਕੀ ਕੀਤਾ ਜਾਵੇ !!!

ਹਰ ਮੋਬਾਈਲ ਦਾ IMEI(International Mobile Equipment Identity) ਨੰਬਰ ਹੁੰਦਾ ਹੈ ਜਿਸ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਤੁਸੀਂ ਆਪਣੇ ਫੋਨ ਦਾ ਪਿੱਛਾ ਕਰ ਸਕਦੇ ਹੋ ।

ਇਹ ਤਕਨੀਕ ਕਿਵੇਂ ਕੰਮ ਕਰਦੀ ਹੈ :--

1. ਆਪਣੇ ਫ਼ੋਨ ਤੋਂ*#06# ਡਾਇਲ   ਕਰੋ ।
2. ਤੁਹਾਡਾ ਫ਼ੋਨ 15 ਹਿੰਦਸਿਆਂ (ਅੰਕਾਂ ) ਵਾਲਾ ਇਕ ਅਲੋਕਾਰੀ ਕੋਡ ਵਿਖਾਏਗਾ।
3. ਇਸਨੂੰ ਲਿਖ ਕੇ ਸੰਭਾਲ ਲਓ, ਫ਼ੋਨ ਵਿਚ ਸੇਵ ਨਾ ਕਰੋ ।
4. ਜੇ ਤੁਹਾਡਾ ਇਹ ਫ਼ੋਨ ਗਵਾਚ ਜਾਂਦਾ ਹੈ ਤਾਂ ਹੇਠ ਲਿਖੇ ਵੇਰਵੇ ਸਮੇਤ cop@vsnl.net ਤੇ ਅੰਗਰੇਜ਼ੀ ਵਿਚ ਟਾਈਪ ਕਰਕੇ ਈਮੇਲ ਕਰ ਦੇਵੋ :-
ਤੁਹਾਡਾ ਨਾਂ:-
ਪਤਾ:-
ਫ਼ੋਨ ਦਾ ਮਾਡਲ:-
ਕੰਪਨੀ ਦਾ ਨਾਂ :-
ਗਵਾਚਣ ਸਮੇਂ ਚੱਲ ਰਿਹਾ ਫੋਨ ਨੰਬਰ :-
ਤੁਹਾਡਾ ਈਮੇਲ ਪਤਾ :- 
ਗਵਾਚਣ ਦੀ ਮਿਤੀ :-
IMEl ਨੰਬਰ :-
5: ਪੁਲਿਸ ਕੋਲ ਜਾਣ ਦੀ ਜਰੂਰਤ ਨਹੀਂ ਹੈ।
6. ਤੁਹਾਡਾ ਗਵਾਚਿਆ ਫ਼ੋਨ ਸਿਮ ਬਦਲ ਦਿੱਤੇ ਜਾਣ ਦੇ ਬਾਵਜੂਦ ਅਗਲੇ 24 ਘੰਟਿਆਂ ਦੌਰਾਨ ਜੀਪੀਆਰਐਸ ਤਕਨੀਕ ਰਾਹੀਂ ਢੂੰਢ ਲਿਆ ਜਾਵੇਗਾ।

ਦੋਸਤੋ,ਇਸ ਅਹਿਮ ਜਾਣਕਾਰੀ ਨੂੰ ਦੂਸਰਿਆਂ ਨਾਲ ਜਰੂਰ ਸਾਂਝੀ ਕਰ ਦਿਓ I
ਸ਼ੁਕਰੀਆ ।
Powered by Blogger.