Header Ads

ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ...

ਯਾਦ ਰੱਖਣਾ ਅੱਜ 22 ਸਤੰਬਰ 1539 ਦੇ ਦਿਨ ਮਾਤਾ ਸੁਲੱਖਣੀ ਜੀ ( ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ।
ਪਰਿਵਾਰ ਦੀਆਂ ਜਿੰਮੇਵਾਰੀਆਂ ਆਪ ਸੰਭਾਲਕੇ ਗੁਰੂ ਸਾਹਿਬ ਜੀ ਨੂੰ ਸੰਸਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਲਈ ਪਰਚਾਰ ਕਰਨ ਭੇਜਣਾ ਮਾਤਾ ਜੀ ਦੀ ਬਹੁਤ ਵੱਡੀ ਤੇ ਚੰਗੀ ਸੋਚ ਸੀ । 
ਅਮਰਪ੍ਰੀਤ ਸਿੰਘ ਗੁੱਜਰਵਾਲ
Powered by Blogger.